Published On Premiered Apr 4, 2024
ਜਪੁ ਜੀ ਸਾਹਿਬ - • ਜਪੁ ਜੀ ਸਾਹਿਬ | Jap Ji Sahib | (LYRICA...
ਬ੍ਰਹਮ ਕਵਚ 32 ਪਾਠ - • Braham Kavach Paath | ਬ੍ਰਹਮ ਕਵਚ 32 ਪਾ...
Waheguru Simran - • Waheguru Simran | Bhai Manpreet Singh...
Nanak Leela - • NANAK LEELA || ਲਖੀ ਨ ਜਾਈ ਨਾਨਕ ਲੀਲਾ ||...
ਸੂਹੀ ਮਹਲਾ ੫ ॥
Soohee, Fifth Mehla:
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥
Be Merciful, O my Beloved Lord and Master, that I may behold the Blessed Vision of Your Darshan with my eyes.
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥
Please bless me, O my Beloved, with thousands of tongues, to worship and adore You with my mouth, O Lord.
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥
Worshipping the Lord in adoration, the Path of Death is overcome, and no pain or suffering will afflict you.
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥
The Lord and Master is pervading and permeating the water, the land and the sky; wherever I look, there He is.
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥
Doubt, attachment and corruption are gone. God is the nearest of the near.
ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥
Please bless Nanak with Your Merciful Grace, O God, that his eyes may behold the Blessed Vision of Your Darshan. ||1||
#Gurbani #Simran #Kirtan
Bhai Manpreet Singh Kanpuri - +91-9316216434
Like Our Official Facebook page
Facebook.com/BhaiManpreetSinghKanpuri
.
Follow Us on Instagram
instagram.com/bhaimanpreetsinghkanpuri
.
Subscribe To Our Official Youtube Channel
/ bhaimanpreetsinghkanpuri