Aaj Birthday Aaa | Preet Sandhu | New Punjabi Song 2022
MOSTLY FRIDAY PRODUCTION MOSTLY FRIDAY PRODUCTION
115K subscribers
3,533 views
0

 Published On Aug 22, 2022

Mostly Friday & Abhikaran Shah Presents
The clip from the song AAJ FRIDAY AAA, Which is Sung By Preet Sandhu

Lyrics ;)





ਦਿੱਤੇ ਰੋਜ ਤੇਰੇ ਰੋਜ ਮੈਨੂੰ ਕਰਦੇ ਸੀ ਤੰਗ
ਚੱਕ ਮਿੱਤਰਾ ਨੇ ਪੱਤੀਆ ਦਾ ਝਾੜਤਾ ਨੀ ਰੰਗ
ਜੰਗ ਛੱਲੇਆ ਲੱਗਾ ਕੁੜੇ ਕਾਲੇ ਹੋ ਗਏ
ਉਹਵੀ ਸੂਏ ਚ ਬਹਾਤੀ ਜਿਹੜੀ ਮੋਡ਼ੀ
ਸੀ ਤੂੰ ਵੰਗ

ਸੀਰਤ ਸੁਆਮੀ ਹੁਣ ਕਿਸੇ ਨੂੰ ਨਾ ਚਾਹੁੰਦਾ
ਮੁੰਡਾ ਸੋਫੀ ਨਹੀਓਂ ਤੇਰੇ ਬਾਰੇ ਕਿਸੇ ਨੂੰ ਸੁਣੋਦਾ
ਓਹਤਾ ਪੀਤੀ ਸਾਡੀ ਮਾੜੀ ਉੱਤੋ ਕਠੇ ਹੁੰਦੇ ਆੜੀ
ਫਿਰ ਤੇਰੇ ਨਾਂ ਤੇ ਪੈੱਗ ਨਾਲੇ ਖੜਕਦੀ ਤਾੜੀ

ਕਰੀ ਕੀਤੀ ਤੇਰੀ ਯਾਰਾ ਵਿਚ ਹੱਸਕੇ ਸੁਨੋਂਦਾ
ਸਾਹ ਔਖੇ ਤੇਰੇ ਨਾਲ ਅੱਜ ਸੌਖਾ ਸੌਖਾ ਆਉਂਦਾ
ਗੱਲ ਉਡੀ ਉਡੀ ਸੁਣੀ ਨੀ ਤੂੰ ਪੱਟੀ ਜੈਂਕੇ ਨੇ
ਜਿਹੜਾ ਹੰਢਿਆ ਏ ਪੂਰਾ ਤਨੁ ਮੂਹ ਵੀ ਨਾ ਲਾਉਂਦਾ

ਯਾਰ ਕੱਲੇ ਆ ਨੀ ਬੱਲੇ ਬੱਲੇ ਮਜੇ ਹੁੰਦਿ ਆ
ਸ਼ਾਮੀਂ ਮੋਟਰ ਤੇ ਤਿੰਨ ਚਾਰ ਵਜੇ ਹੁੰਦਿਆ
ਪੋਹ ਮਾਘ ਦਾ ਮਹੀਨਾ ਉੱਤੋ ਚੜਏ ਕੰਬਣੀ
ਤੇਰੀ ਕੱਲੀ ਕੱਲੀ ਫੋਟੋ ਨਾਲ ਮੈ ਅੱਗ ਚਾੜਤੀ

ਛੜੇ ਤੇ ਮਲੰਗ ਅੱਜ ਕਰਾਗੇ ਨੀ
ਪਾਰਟੀ
EX ਦੀ ਯਾਦ ਉਹਵੀ ਕੈਂਡਲ ਚ ਸਾੜਤੀ
Reel ਇੰਸਟਾ pake ਹਿੱਕ ਕਈਆਂ ਦੀ ਮੈ ਠਾਰਤੀ
ਅੱਜ bday ਆ

show more

Share/Embed