Chal Jindiye | Amrinder Gill | Dr Zeus | Bir Singh | Judaa 3
Panjabi junction Panjabi junction
6.48K subscribers
131 views
0

 Published On Jul 2, 2023

#trending #hitsongs #amrindergill #punjabi #panjabisongs2023 #newsong


Important Note: No infringement of copyright is intended. Please email us if you want the video deleted. We'll be delighted to assist you.

NOTE: THIS IS ONLY FOR PROMOTIONAL PURPOSES. The songs do not belong to me and I do not own the rights to them. The owners of the respective rights reserve all rights.

*Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statutes that might otherwise be infringing. Non-profit, educational, or personal use tips the balance in favor of fair use.


Lyrics:
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।
ਮਨ ਮੰਦਰ ਵਿੱਚ ਸਿਆਹ ਹਨੇਰਾ
ਕਰੀਏ ਨੂਰੋ ਨੂਰ ਕੁੜੇ ।
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।

ਓਸ ਨਗਰ ਦਰਬਾਨ ਸਖ਼ਤ ਕੁਝ
ਨਾਲ ਲੈ ਜਾਣ ਨੀ ਦਿੰਦੇ ।
ਹਉਮੈ ਦੀ ਪੰਡ ਬਾਹਰ ਲਵਾਹ ਲੈਣ
ਅੰਦਰ ਲਿਆਉਣ ਨੀ ਦਿੰਦੇ ।
ਇਹ ਗਠੜੀ, ਭਾਰ ਸਿਰੇ ਤੇ ਲਾਹ ਕੇ ਸੁੱਟ ਗਰੂਰ ਕੁੜੇ ।
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।

ਚੱਲ ਜਿੰਦੀਏ, ਚੱਲ ਉੱਡ ਚੱਲੀਏ
ਖੰਭ ਲਗਾ ਕੇ ਗੀਤਾਂ ਦੇ,
ਨਾ ਸਚ ਤੇ ਝੂਠ ਦਾ ਤਰਕ ਹੋਵੇ
ਨਾ ਰੱਬ ਬੰਦੇ ਵਿੱਚ ਫ਼ਰਕ ਹੋਵੇ
ਨਾ ਚੱਕਰ ਪੁੰਨ ਪਲੀਤਾਂ ਦੇ ।

ਓਸ ਨਗਰ ਵੱਲ ਤੁਰਦੇ ਜਿਹੜੇ
ਮੁੜਦੇ ਨਈਂ ਦੀਵਾਨੇ ।
ਜਿਉਂ ਘਰ ਜਾ ਕੇ ਇੱਕ ਹੋ ਜਾਂਦੇ
ਅੱਗਾਂ ਵਿੱਚ ਪਰਵਾਨੇ ।
ਜੋ ਸ਼ੀਸ਼ਾ ਯਾਦ ਕਰਾਉਂਦੈ ਭੰਨ ਕੇ ਕਰਦੇ ਚੂਰ ਕੁੜੇ ।
ਚਲ ਜਿੰਦੀਏ, ਚਲ ਜਿੰਦਿਏ
ਚਲ ਉੱਠ ਚੱਲੀਏ, ਤੁਰ ਚੱਲੀਏ
ਏਸ ਜਹਾਨੋਂ, ਓਸ ਨਗਰ ਵੱਲ ਦੂਰ ਕੁੜੇ ।

show more

Share/Embed