Tere bandeyan ton maula ! Ardaas ! Birender dhillon | Shamsher lehri ! ਤੇਰੇ ਬੰਦਿਆਂ ਤੋਂ ਮੌਲਾ ,
YouTube Viewers YouTube Viewers
164K subscribers
7,769 views
0

 Published On May 29, 2021

#birenderdhillon #shamsherlehri #ardaas


Lyrics: Shekhar Talwandi







ਦੌਰ ਏ ਕਰੋਨਾ

ਤੇਰੇ ਬੰਦਿਆਂ ਤੋਂ ਮੌਲਾ, ਕੈਸੀ ਹੋਈ ਅੱਜ ਭੁੱਲ।
ਦੇਖ ਟੁੱਟ ਟੁੱਟ ਡਿੱਗੀ ਜਾਣ ਟਾਹਣੀਆਂ ਤੋਂ ਫੁੱਲ।
ਹੱਥ ਜੋੜਾਂ ਮਾੜੇ ਦਿਨ ਜਾਣ ਲੰਘ ਦਾਤਿਆ,
ਕੋਈ ਸਮਝ ਨਾ ਆਵੇ...
ਸਾਨੂੰ ਕਿਹੋ ਜੇ ਦਿਖਾਈ ਜਾਵੇਂ ਰੰਗ ਦਾਤਿਆ,
ਕੋਈ ਸਮਝ ਨਾ ਆਵੇ...

ਦੰਗ ਹੋਗੇ ਜਦੋਂ ਮੁੱਲ ਮੰਗਿਆ ਹਵਾਵਾਂ ਨੇ।
ਹੋਈ ਨਾ ਉਡੀਕ, ਸਾਥ ਛੱਡ ਦਿੱਤਾ ਸਾਹਵਾਂ ਨੇ।
ਲੱਖਾਂ ਲੜੀ ਜਾਂਦੇ ਜਿੰਦਗੀ ਦੀ ਜੰਗ ਦਾਤਿਆ....
ਕੋਈ ਸਮਝ ਨਾ ਆਵੇ...
ਸਾਨੂੰ ਕਿਹੋ ਜੇ ਦਿਖਾਈ ਜਾਵੇਂ ਰੰਗ ਦਾਤਿਆ ।




ਮਾਫ ਕਰੀਂ ਸਾਈਆਂ ਸਭ ਸਾਡੀਆਂ ਖੁਨਾਮੀਆਂ।
ਕੱਜ ਲਵੀਂ ਐਬ ਸਾਰੇ, ਭਰ ਦੇਵੀਂ ਖ਼ਾਮੀਆਂ।
ਦੱਸੀਂ ਸ਼ੇਖਰ ਨੂੰ ਜਿਉਣ ਵਾਲਾ ਢੰਗ ਦਾਤਿਆ....
ਕੋਈ ਸਮਝ ਨਾ ਆਵੇ....
ਸਾਨੂੰ ਕਿਹੋ ਜੇ ਦਿਖਾਈ ਜਾਵੇਂ ਰੰਗ ਦਾਤਿਆ...
ਕੋਈ ਸਮਝ ਨਾ ਆਵੇ।




ਸ਼ੇਖਰ ਤਲਵੰਡੀ



तेरे बन्दयाँ तों मौला कैसी होई आज भूल। वेख टूट टूट डिग्गी जाण टाहनियाँ तों फूल !



हथ जोड़ां माड़े दिन जाण लँग दातया

कोई समझ ना आवे

सानूँ केहो दिखाई जावें रंग दातया
कोई समझ ना आवे

दंग हो गे जदों मुल्ल मगंया हवावां ने
होई ना उड़ीक साथ छडड दित्ता सावां ने
लखां लड़ी जान्दे ज़िन्दगी दी जंग दातया
कोई समझ ना आवे


माफ़ करीं साईंया सब साडीयां खुनामीयां
कज़ लवी अैब सब भर देवीं खामियां
दसीं शेखर नूं जिउण वाला ढंग दातया
कोई समझ ना आवे

show more

Share/Embed