Chandi di vaar di viakhya | Chandi di vaar da saral arth in punjabi
YouTube Viewers YouTube Viewers
65.7K subscribers
75,676 views
0

 Published On Jan 24, 2021

ਇਸ ਵੀਡੀਓ ਵਿਚ ਚੰਡੀ ਦੀ ਵਾਰ ਦੀ ਸਰਲ ਵਿਆਖਿਆ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ ਕਿ ਜੋ ਵੀ ਮਨੁੱਖ ਚੰਡੀ ਦੀ ਵਾਰ ਨੂੰ ਪੂਰਾ ਸੁਣੇਗਾ ਅਤੇ ਗਾਵੇਗਾ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਏਗਾ। ਇਹ ਵਿਆਖਿਆ ਕਥਾਵਾਚਕ ਭਾਈ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪੋਹਚਾਓਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।

ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ।
ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦੀ ਸੋਝੀ ਬਖਸ਼ਣ ਜੀ।

ਗੁਰਬਾਣੀ ਅੰਮ੍ਰਿਤ ਚੈਨਲ ਤੁਹਾਡੇ ਵਰਗੇ ਗੁਰੂ ਦੇ ਸਿੱਖਾਂ ਦੇ ਸਹਿਯੋਗ ਨਾਲ ਹੀ ਸੇਵਾਵਾਂ ਦੇ ਰਿਹਾ ਹੈ ਜੀ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਗੁਰਬਾਣੀ ਦੀ ਸਰਲ ਵਿਆਖਿਆ ਦੇ ਵੀਡੀਓ ਬਣਾਉਂਦੇ ਰਹੀਏ ਤਾਂ ਆਪਣੀ ਨੇਕ ਕਮਾਈ ਦਾ ਥੋੜਾ ਜਿਹਾ ਹਿੱਸਾ ਹਰ ਮਹੀਨੇ ਸੇਵਾ ਚ ਜਰੂਰ ਪਾਓ ਜੀ ।
ਤੁਸੀਂ ਆਪਣੀ ਨੇਕ ਕਮਾਈ ਸੇਵਾ ਵਿਚ ਪਾਉਣ ਲਈ www.GurbaniAmrit.in ਤੇ ਸੰਪਰਕ ਕਰੋ ਜੀ ।

ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ।

ਧੰਨਵਾਦ ,

ਗੁਰਬਾਣੀ ਅੰਮ੍ਰਿਤ ਟੀਮ

show more

Share/Embed